ਹੁਣੇ ਹੁਣੇ ਆਹ ਦੇਖੋ ਜਲੰਧਰ ਹਵੇਲੀ ਤੇ ਕੀ ਹੋ ਗਿਆ (ਵੀਡੀਓ )


ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤੋਂ ਹੈ ਜਿੱਥੇ ਕਿ ਪੰਜਾਬ ਦੀ ਬਹੁਤ ਹੀ ਮਸ਼ਹੂਰ ਹਵੇਲੀ ਤੇ ਸਾਹਮਣੇ ਸਰਕਾਰੀ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ । ਇਹ ਬੁਲਡੋਜ਼ਰ ਹਵੇਲੀ ਦੇ ਸਾਹਮਣੇ ਵਾਲੇ ਹਿੱਸੇ ਵਾਲੀ ਜਗ੍ਹਾ ਤੇ ਚਲਾਇਆ ਗਿਆ ਹੈ ਜਿੱਥੇ ਕਿ ਹਵੇਲੀ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ । ਪ੍ਰਸ਼ਾਸਨ ਵੱਲੋਂ ਹਵੇਲੀ ਦੁਆਰਾ ਕੀਤੇ ਗਏ ਨਾਜਾਇਜ਼ ਕਬਜ਼ੇ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਫਿਰ ਇਸ ਉੱਪਰ ਬਣਦੀ ਕਾਰਵਾਈ ਕੀਤੀ ਗਈ । ਬੀਤੀ ਰਾਤ ਹਵੇਲੀ ਦੇ ਇੱਕ ਤੰਦੂਰੀ ਬਾਈਟ ਦਾ ਕੁਝ ਹਿੱਸਾ ਢਾਹ ਦਿੱਤਾ ਗਿਆ ਹੈ । ਖ਼ਬਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਹਵੇਲੀ ਦੇ ਤੰਦੂਰੀ ਬਾਈਟ ਦਾ ਕੁਝ ਹਿੱਸਾ ਰਾਤ ਹੀ ਢਾਹ ਦਿੱਤਾ ਗਿਆ ਸੀ ਅਤੇ ਬਾਕੀ ਰਹਿੰਦਾ ਹਿੱਸਾ ਸਵੇਰੇ ਢਾਹ ਦਿੱਤਾ ਜਾਵੇਗਾ । ਇਸ ਕੀਤੀ ਗਈ ਸਾਰੀ ਕਾਰਵਾਈ ਦੌਰਾਨ ਹਾਈ ਕੋਰਟ ਦੇ ਦੋ ਜੱਜ ਵੀ ਮੌਕੇ ਤੇ ਮੌਜੂਦ ਸਨ । ਕਿਸੇ ਵਿਅਕਤੀ ਦੁਆਰਾ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਫਗਵਾੜਾ ਰੋਡ ਉੱਪਰ ਕਈ ਥਾਵਾਂ ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ । ਇਸੇ ਕਾਰਨ ਕਰਕੇ ਹੀ ਪ੍ਰਸ਼ਾਸਨ ਵੱਲੋਂ ਇਸ ਮਸਲੇ ਉੱਪਰ ਕਾਰਵਾਈ ਕੀਤੀ ਗਈ । ਜੱਜ ਸਾਹਿਬਾਨ ਦੇ ਨਾਲ ਪੂਰੀ ਟੀਮ ਇਸ ਮੌਕੇ ਤੇ ਮੌਜੂਦ ਰਹੇ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਹੀ ਇਹ ਨਾਜਾਇਜ਼ ਕਬਜ਼ੇ ਵਾਲੀ ਥਾਂ ਉੱਪਰ ਬਲਡੋਜ਼ਰ ਚਲਾਇਆ ਗਿਆ । ਰਹਿ ਗਏ ਕੁੱਝ ਹਿੱਸੇ ਨੂੰ ਸਵੇਰੇ ਢਾਹ ਦਿੱਤਾ ਜਾਵੇਗਾ । ਦੇਖੋ ਵੀਡੀਓ

Leave a Reply

Your email address will not be published. Required fields are marked *